Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਹੈਮਿਲਟਨ ਵਿਖੇ ਵੀਰਵਾਰ ਨੂੰ ਸਜਾਏ ਜਾਣਗੇ ਵਿਸ਼ੇਸ਼ ਦੀਵਾਨ


ਹੈਮਿਲਟਨ ਵਿਖੇ ਵੀਰਵਾਰ ਨੂੰ ਸਜਾਏ ਜਾਣਗੇ ਵਿਸ਼ੇਸ਼  ਦੀਵਾਨ 

ਆਕਲੈਂਡ ( 31 ਜੁਲਾਈ ) ਬਿਉਰੋ : ਗੁਰੂਦੁਆਰਾ ਮਾਤਾ ਸਾਹਿਬ ਕੌਰ ਹੈਮਿਲਟਨ ਵਿਖੇ 4 ਅਗਸਤ 2016 ਦਿਨ ਵੀਰਵਾਰ ਨੂੰ ਵਿਸ਼ੇਸ਼  ਦੀਵਾਨ ਸਜਾਏ ਜਾ ਰਹੇ ਹਨ | ਪ੍ਰੋਗਰਾਮ ਅਨੁਸਾਰ ਸ਼ਾਮ  5 ਵਜੇ ਸੁਖਮਨੀ ਸਾਹਿਬ ਜੀ ਦਾ ਪਾਠ ਹੋਵੇਗਾ | ਪਾਠ ਦੀ ਸਮਾਪਤੀ ਉਪਰੰਤ ਰਹਿਰਾਸ ਸਾਹਿਬ ਜੀ ਦਾ ਪਾਠ ਹੋਵੇਗਾ ਅਤੇ ਇਸ ਤੋਂ ਬਾਅਦ ਬੁੱਢਣਵਾਲ ਵਾਲੀਆਂ ਬੀਬੀਆਂ ਦੇ ਜੱਥੇ ਦੁਆਰਾ ਸ਼ਾਮ  ਨੂੰ 8:30 ਵਜੇ ਤੱਕ ਦੀਵਾਨ ਸਜਾਇਆ ਜਾਵੇਗਾ | ਇਸ ਮੌਕੇ ਭਾਈ ਬਾਜ ਸਿੰਘ ਜੀ ਦਾ ਜੱਥਾ ਵੀ ਕੀਰਤਨ ਦੀ ਸੇਵਾ ਨਿਭਾਵੇਗਾ | ਜਿਕਰਯੋਗ ਹੈ ਕਿ ਅਗਲੇ 6 ਮਹੀਨੇ ਭਾਈ ਬਾਜ ਸਿੰਘ ਜੀ ਦਾ ਜੱਥਾ ਗੁਰੂਦੁਆਰਾ ਸਾਹਿਬ ਵਿਖੇ ਹੀ ਸੇਵਾ ਨਿਬਾਵੇਗਾ | 
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors