Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਆਮ ਆਦਮੀ ਪਾਰਟੀ ਨਿਊਜੀਲੈਂਡ ਵਿੰਗ ਵਲੋਂ ਵਿਸਾਖੀ ਨੂੰ ਮੁਖ ਰਖਦੇ ਹੋਏ ਸਮਾਗਮ ਵਿਚ ਆਪਣਾ ਸਟਾਲ ਲਗਾਇਆ

ਆਮ ਆਦਮੀ ਪਾਰਟੀ  ਨਿਊਜੀਲੈਂਡ ਵਿੰਗ ਵਲੋਂ ਵਕੀਟੋ ਖੇਤਰ ਦੇ ਸ਼ਹਿਰ ਹਮਿੰਲਟਨ ਦੇ ਟੀ ਰਾਪਾ ਸਥਿਤ ਗੁਰੂ ਘਰ ਵਿਖੇ ਵਿਸਾਖੀ ਨੂੰ ਮੁਖ ਰਖਦੇ ਹੋਏ ਸਮਾਗਮ ਵਿਚ ਆਪਣਾ ਸਟਾਲ ਲਗਾਇਆ ਗਿਆ। ਜਿਸ ਵਿਚ ਆਪ ਦੀਆਂ ਨੀਤੀਆਂ ਨੂੰ ਹਰ ਪਰਵਾਸੀ ਤਕ ਪਹੁੰਚਦਾ ਕਰਨ ਲਈ ਹਾਜ਼ਰੀਨ ਸੰਗਤਾਂ ਨਾਲ ਸੰਵਾਦ ਅਤੇ ਪਾਰਟੀ ਸਾਹਿਤ ਦੀ ਸਾਂਝ ਪਾਈ। ਇਸ ਮੌਕੇ ਵਰਕਰਾਂ ਅਤੇ ਲੋਕਾਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।
ਫੋਟੋ ਅਤੇ ਕੈਪਸ਼ਨ - ਕੀਵੀ ਪੰਜਾਬ ਬੀਊਰੋ

Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors