Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਹਮਲਾਵਰ ਨੇ ਸਟੰਨ ਗੰਨ ਨਾਲ ਕੀਤਾ ਭਾਰਤੀ ਜੋੜੇ ਤੇ ਹਮਲਾ


ਆਕਲੈਂਡ ( 31 ਜੁਲਾਈ )  ਬਿਊਰੋ : ਕ੍ਰਾਈਸਚਰਚ ਦੀ 'ਡੇਅਰੀ ' ਦੀ ਦੁਕਾਨ , ਜਿਸਦਾ ਮਾਲਕ ਕਮਲੇਸੰ ਪਟੇਲ ਹੈ ਨੇ ਉਸ ਸਮੇਂ ਆਪਣੀ ਹਿੰਮਤ ਦਾ ਸਬੂਤ ਦੁਬਾਰਾ ਦਿਖਾਇਆ ਜੱਦ ਬੀਤੇ ਕੱਲ ਸਵੇਰ ਦੇ ਸਮੇਂ ਇੱਕ ਹਥਿਆਰ ਬੰਦ ਨਕਾਬਪੋਸੰ ਉਸ ਦੀ ਦੁਕਾਨ ਵਿੱਚ ਲੁੱਟ ਦੀ ਨੀਅਤ ਨਾਲ ਘੁਸ ਆਇਆ | 
            ਉਸ ਸਮੇਂ ਕਮਲੇਸੰ ਦੀ ਘਰਵਾਲੀ ਅਤੇ ਧੀ ਵੀ ਉੱਥੇ ਮੌਜੂਦ ਸਨ , ਜਿੰਨਾਂ੍ਹ ਨੇ ਆਪਣੀ ਹਿੰਮਤ ਦਿਖਾਉਂਦਿਆਂ ਕਮਲੇਸੰ ਦਾ ਸਾਥ ਦਿੱਤਾ ਅਤੇ  ਕਿਸੇ ਵੱਡੇ ਨੁਕਸਾਨ ਨੂੰ ਹੋਣ ਤੋਂ ਬਚਾ ਲਿਆ | ਕਮਲੇਸੰ ਦੀ ਧੀ ਨੇ ਉਸ ਭੱਜਦੇ ਵਿਅਕਤੀ ਦੀ ਲਾਇਸੈਂਸ ਪਲੇਟ ਦਾ ਨੰਬਰ ਨੋਟ ਕਰ ਪੁਲਿਸ ਨੂੰ ਦੇ ਦਿੱਤਾ ਹੈ | ਜਿਕਰਯੋਗ ਹੈ ਕਿ ਇਸੇ ਦੁਕਾਨ ਤੇ ਅਜਿਹੀ ਘਟਨਾ ਚੌਥੀ ਵਾਰ ਹੋਈ ਹੈ ਜਿਸ ਕਰਕੇ ਉਕਤ ਪਰਿਵਾਰ ਨੁੰ ਵਾਰ ਵਾਰ ਮੁਸੰਕਿਲ ਘੜੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | 
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors