Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਆਮ ਆਦਮੀ ਪਾਰਟੀ ਨਿਊਜੀਲੈਂਡ ਦੇ ਕਨਵੀਨਰ ਦਾ ਅਸਤੀਫ਼ਾ !


 * ਪਾਰਟੀ ਦੀਆਂ ਨੀਤੀਆਂ ਨੂੰ ਦੱਸਿਆ ਕਾਰਨ 

( 24 ਅਗਸਤ ) ਆਕਲੈਂਡ : ਕੀਵੀ ਪੰਜਾਬ ਬਿਉਰੋ : ਆਮ ਆਦਮੀ ਪਾਰਟੀ ਨਿਊਜੀਲੈਂਡ ਿੲਕਾਈ ਦੇ ਕਨਵੀਨਰ ਰਾਜੀਵ ਬਾਜਵਾ ਨੇ ਫੇਸਬੁੱਕ ਤੇ ਪੋਸਟ ਕੀਤੀ ਿੲੱਕ ਵੀਡੀਓ ਵਿੱਚ ਅਸਤੀਫ਼ਾ ਦੇਣ ਦੀ ਪੁਸ਼ਟੀ ਕੀਤੀ ਹੈ । ਵੇਖਣ ਤੋਂ ਪ੍ਰਤੀਤ ਹੁੰਦਾ ਹੈ ਿਕ ਉਹ ਪਾਰਟੀ ਦੀਆਂ ਨੀਤੀ ਤੇ ਅਹੁਦਿਆਂ ਨੂੰ ਲੈ ਕੇ ਪਾਰਟੀ ਦੇ ਅੰਦਰੂਨੀ ਕਾਟੋ ਕਲੇਸ਼ ਤੋਂ ਪਰੇਸ਼ਾਨ ਸਨ । ਸੂਤਰਾਂ ਮੁਤਾਬਕ ਿੲਹ ਖ਼ਬਰ ਸਹੀ ਨਹੀਂ ਹੈ ਤੇ ਅੱਧੀ ਹੀ ਵੀਡੀਓ ਨੂੰ ਪੋਸਟ ਕੀਤਾ ਜਾ ਿਰਹਾ ਹੈ । ਅਸਤੀਫ਼ੇ ਵਾਲੀ ਕੋਈ ਗੱਲ ਨਹੀਂ ਹੈ ਅਤੇ ਜਲਦੀ ਹੀ ਬਾਜਵਾ ਸਾਹਬ ਖੁਦ ਿੲਸ ਸੰਬੰਧੀ ਬਿਆਨ ਜਾਰੀ ਕਰਕੇ ਸ਼ਪਸ਼ਟੀਕਰਨ ਦੇਣਗੇ । ਜਿਆਦਾ ਵੇਰਿਵਆਂ ਦਾ ਅਜੇ ਸਭ ਨੂੰ ਇੰਤਜਾਰ ਹੈ । ਜਿਸ ਨਾਲ ਸਾਰਾ ਸੱਚ ਸਾਹਮਣੇ ਆ ਜਾਵੇਗਾ
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors