Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਕੈਲਗਰੀ 'ਚ ਪੰਜਾਬੀਆਂ ਦੇ ਘਰ ਨੂੰ ਲੱਗੀ ਅੱਗ, ਪੰਜ ਦੀ ਮੌਤ


ਕੈਲਗਰੀ:( ਕੀਵੀ ਪੰਜਾਬ )  ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਇੱਕ ਘਰ ਵਿੱਚ ਅੱਗ ਲੱਗਣ ਪੰਜ ਪੰਜਾਬੀਆਂ ਦੀ ਸੜ ਕੇ ਮੌਤ ਹੋ ਗਈ | ਘਟਨਾ ਕੈਲਗਰੀ ਦੇ ਨਾਰਥ ਈਸਟ ਇਲਾਕੇ ਦੀ ਹੈ | ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਪੰਜਾਬੀਆਂ ਦੀ ਪਹਿਚਾਣ ਨਹੀਂ ਹੋ ਪਾਈ | ਗੁਆਂਢੀਆਂ ਨੇ ਸਵੇਰੇ ਘਰ ਵਿਚੋਂ  ਧੂੰਆਂ ਨਿਕਲਦਾ ਦੇਖਿਆ ਉਦੋਂ ਅੱਗ ਦਾ ਪਤਾ ਲੱਗਾ | ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ | 
      ਘਰ ਦੀ ਤਲਾਸ਼ੀ ਲੈਣ ਉੱਤੇ ਇਸ ਵਿਚੋਂ ਪੰਜ ਵਿਅਕਤੀਆਂ ਦੀ ਲਾਸ਼ਾਂ ਬਰਾਮਦ ਹੋਈਆਂ |  ਫਾਇਰ ਬ੍ਰਿਗੇਡ ਅਤੇ ਪੁਲਿਸ ਵੱਲੋਂ ਅੱਗ ਲੱਗਣ
ਦੇ ਕਾਰਨਾਂ ਦਾ  ਪਤਾ ਲਗਾਇਆ ਜਾ ਰਿਹਾ ਹੈ |  
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors