Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਪਾਪਾਟੋਏਟੋਏ ਤੋਂ ਪੰਜਾਬੀ ਮੂਲ ਦੇ ਵਿਦਿਆਰਥੀ ਦੀ ਲਾਸ. ਬਰਾਮਦ


ਕੀਵੀ ਪੰਜਾਬ / ਆਕਲੈਂਡ 7 ਮਈ (ਤਰਨਦੀਪ ਬਿਲਾਸਪੁਰ) ਨਿਊਜੀਲੈਂਡ ਦੀ ਆਰਥਿਕ ਰਾਜਧਾਨੀ ਆਕਲੈਂਡ ਦੇ ਭਾਰਤੀ ਬਹੁਗਿਣਤੀ ਵਾਲੇ ਇਲਾਕੇ ਪਾਪਾਟੋਏਟੋਏ ਦੇ ਸ਼ਰਲੀ ਰੋਡ ਇਲਾਕੇ ਵਿਚੋਂ ਇਕ ਪੰਜਾਬੀ ਮੂਲ ਦੇ ਨੌਜਵਾਨ ਵਿਦਿਆਰਥੀ ਦੀ ਲਾਸ਼ ਬਰਾਮਦ ਹੋਈ ਹੈ | ਪੁਲਿਸ ਦੁਬਾਰਾ ਮਿਲੀ ਮੁੱਢਲੀ ਜਾਣਕਾਰੀ ਅਨੁਸਾਰ ਉਪਰੋਕਤ ਨੌਜਵਾਨ ਨੂੰ ਉਸਦੀ ਮੌਤ ਤੋਂ ਪਿਛਲੀ ਰਾਤ ਪੁਲਿਸ ਹੀ ਉਸਦੇ ਘਰ ਪਹੁੰਚਦਾ ਕਰਕੇ ਆਈ ਸੀ | ਉਪਰੋਕਤ ਨੌਜਵਾਨ ਮਾਨਸਿਕ ਤੌਰ ਤੇ ਪਰੇਸ਼ਾਨ ਜਾਪਦਾ ਸੀ | ਪਰ ਅਜੇ ਤਕ ਪੁਲਿਸ ਵਲੋਂ ਮਿਰਤਕ ਨੌਜਵਾਨ ਦੀ ਪਹਿਚਾਣ ਅਤੇ ਤਸਵੀਰ ਜਾਰੀ ਨਹੀ ਕੀਤੀ ਗਈ | ਕਿਉਕਿ ਅਜੇ ਪਰਿਵਾਰਕ ਰਾਬਤੇ ਦੀਆਂ ਕੋਸ਼ਿਸਾ ਚਲ ਰਹੀਆਂ ਹਨ 

ਲਾਸ਼ ਦੀ ਸ਼ਨਾਖਤ ਹੋਈ

ਪ੍ਰਾਪਤ ਤਾਜਾ ਜਾਣਕਾਰੀ ਅਨੁਸਾਰ ਮਰਨ ਵਾਲੇ ਨੌਜਵਾਨ ਦੀ ਸ਼ਨਾਖਤ ਹੋ ਗਈ ਹੈ | ਮਰਨ ਵਾਲੇ ਲੜਕੇ ਦਾ ਨਾਮ ਵਰਿੰਦਰ ਸਿੰਘ ਬਿੰਦਰ ਰਾਣਾ ਵਾਸੀ ਪਿੰਡ ਹੀਮਾ ਨਜਦੀਕ ਬੰਗਾ , ਨਵਾਂ ਸਹਿਰ ਸੀ  | ਉਕਤ ਨੌਜਵਾਨ ਪੰਜ ਮਹੀਨੇ ਪਹਿਲਾਂ ਨਿਊਜੀਲੈਂਡ ਆਇਆ ਸੀ ਅਤੇ ਹੁਣ ਘਰ ਜਾਣਾ ਚਾਹੁੰਦਾ ਸੀ ਪਰ ਪਰਿਵਾਰ ਵਾਲੇ ਆਰਥਿਕ ਤੰਗੀ ਦਾ ਵਾਸਤਾ ਦੇ ਕੇ ਉਸ ਨੂੰ  ਭਾਰਤ ਵਾਪਸ ਆਉਣ ਤੋਂ ਮਨ੍ਹਾਂ ਕਰ ਰਹੇ ਸਨ | ਲੜਕੇ ਦੀ ਭੈਣ ਜੋ ਕਿ ਅਸਟਰੇਲੀਆ ਪੜਈ ਕਰ ਰਹੀ ਹੈ ਉਹ ਉਕਤ ਘਟਨਾ ਤੋਂ ਬਾਅਦ ਕੱਲ ਨਿਊਜੀਲੈਂਡ ਪਹੁੰਚ ਰਹੀ ਹੈ | ਉਸ ਦੇ ਆਉਣ ਤੋਂ ਬਾਅਦ ਅਗਲੇ ਕਾਰ ਵਿਹਾਰ ਕੀਤੇ ਜਾਣਗੇ | 
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors