Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਨਿਊਜੀਲੈਂਡ ਸੰਵਿਧਾਨ ਦੇ ਘਰ ਵਿੱਚ ਭਾਰਤੀ ਸੰਵਿਧਾਨ ਦੇ ਪਿਤਾਮਾ ਦੀ 125 ਵੀਂ ਜਯੰਤੀ 10 ਨੂੰ


ਆਕਲੈਂਡ ( ਹਰਜਿੰਦਰ ਸਿੰਘ ਬਸਿਆਲਾ ) 8 ਮਈ / ਇੱਥੇ ਵਸਦੇ ਪੰਜਾਬੀਆਂ ਨੇ ਇੱਕ ਹੋਰ ਪ੍ਰਾਪਤੀ  ਆਪਣੇ ਨਾਮ ਕਰਦਿਆਂ ਨਿਉਜੀਲੈਂਡ ਸੰਵਿਧਾਨ ਦੇ ਘਰ ( ਵæਿਲਟੰਗਟਨ  ਸਥਿੱਤ ਦੇਸ ਦੀ ਪਾਰਲਮੈਂਟ ) ਵਿੱਚ ਪਹਿਲੀ ਵਾਰ ਭਾਰਤੀ ਸੰਵਿਧਾਨ ਦੇ ਪਿਤਾਮਾ ਡਾ . ਭੀਮ ਰਾਓ ਅੰਬੇਦਕਰ ਦੀ 125 ਵੀਂ ਜੈਅੰਤੀ ਮਨਾਉਣ ਦਾ ਪਰੋਗਰਾਮ ਉਲੀਕਿਆ ਹੈ | 10 ਮਈ ਦਿਨ ਮੰਗਲਵਾਰ ਨੂੰ ਸ਼ਾਮ  6 ਤੋਂ 10 ਵਜੇ ਤੱਕ ਪਾਰਲੀਮੈਂਟ ਕੰਪਲੈਕਸ ਦੀ ਗੈਲਰੀ ਵਿੱਚ ਵੱਡਾ ਸਮਾਗਮ ਹੋਵੇਗਾ ਜਿਸ ਦੇ ਵਿੱਚ ਦੇ

ਸ ਦੇ ਪ੍ਰਧਾਨ ਮੰਤਰੀ ਸ਼੍ਰੀ  ਜੌਹਨ ਕੀ ਮੁੱਖ ਮਹਿਮਾਨ ਹੋਣਗੇ ਅਤੇ ਸੰਬੋਧਨ ਕਰਨਗੇ | ਦੇਸ ਦੀਆਂ ਹੋਰ ਰਾਜਨੀਤਕ ਸਖਸ਼ੀਅਤਾਂ ਜਿੰਨਾਂ੍ਹ ਵਿੱਚ ਸੰਸਦ ਮੈਂਬਰ ਅਤੇ ਮੰਤਰੀ ਸਹਿਬਾਨ  ਸ਼ਾਮਲ ਹਨ , ਵੀ ਇਸ ਸਮਾਰੋਹ ਦੇ ਵਿੱਚ ਸ਼ਾਮਲ ਹੋ ਕੇ ਡਾ . ਭਮਿ ਰਾਓ ਅੰਬੇਦਕਰ ਨੂੰ ਯਾਦ ਕਰਨਗੇ | ਇਥੇ ਵੱਸਦੇ ਭਾਰਤੀ ਭਾਈ ਚਾਰੇ ਦੇ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ | ਅੰਬੇਦਕਰ ਸਪੋਰਟਸ ਕਲੱਬ ਅਤੇ ਨਿਉਜੀਲੈਨਡ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵੱਲੋਂ ਇਸ ਸਾਰੇ ਸਮਾਗਮ ਨੂੰ ਨੇਪਰੇ ਚਾੜਿਆ ਜਾਵੇਗਾ | ਡਾ। ਪਰਮਜੀਤ ਪਰਮਾਰ ਅਤੇ ਸ਼੍ਰੀ  ਕਰਨੈਲ ਸਿੰਘ ਬੱਧਣ ( ਕਲੱਬ ਪ੍ਰਧਾਨ ) ਹੋਰਾਂ ਨੇ ਇਹ ਸਮਾਗਮ ਰਚਣ ਦੇ ਵਿੱਚ ਕਾਫੀ ਮਿਹਨਤ ਕੀਤੀ ਹੈ | ਅੰਬੇਦਕਰ ਸਪੋਰਟਸ ਕਲੱਬ ਵੱਲੋਂ ਸਾਰੇ ਭਾਰਤੀ ਭਾਈਚਾਰੇ ਨੂੰ ਇਸ ਸਮਾਗਮ ਵਿੱਚ ਪੁੱਜਣ ਦੀ ਅਪੀਲ ਕੀਤੀ ਗਈ ਹੈ | 
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors