Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਔਰਤਾਂ ਦੀ ਮਾਂਹਵਾਰੀ ਦਾ ਸ਼ੁੱਧਤਾ ਨਾਲ ਕੀ ਸਬੰਧ :ਸੁਪਰੀਮ ਕੋਰਟ

ਔਰਤਾਂ ਦੀ ਮਾਂਹਵਾਰੀ ਦਾ ਸ਼ੁੱਧਤਾ ਨਾਲ ਕੀ ਸਬੰਧ :ਸੁਪਰੀਮ ਕੋਰਟਨਵੀਂ ਦਿੱਲੀ : ਸਬਰੀਮਾਲਾ ਮੰਦਰ ਪ੍ਰਬੰਧਕਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਮੰਦਰ ‘ਚ 10 ਸਾਲ ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ’ਤੇ ਇਸ ਲਈ ਪਾਬੰਦੀ ਹੈ ਕਿਉਂਕਿ ਉਹ ਮਾਂਹਵਾਰੀ ਕਾਰਨ 41 ਦਿਨ ਦੇ ਵਰਤ ‘ਚ ਸ਼ੁੱਧਤਾ ਕਾਇਮ ਨਹੀਂ ਰੱਖ ਸਕਦੀਆਂ। ਇਸ ਮਾਮਲੇ ‘ਤੇ ਜੱਜਾਂ ਨੇ ਪੁੱਛਿਆ ਕਿ ਮਾਂਹਵਾਰੀ ਦਾ ਸ਼ੁੱਧਤਾ ਨਾਲ ਕੀ ਸਬੰਧ ਹੈ।
ਕੇਰਲ ਦੇ ਇਸ ਮੰਦਰ ‘ਚ ਪ੍ਰਬੰਧ ਸੰਭਾਲ ਰਹੇ ਬੋਰਡ ਨੇ ਦਾਅਵਾ ਕੀਤਾ ਹੈ ਕਿ ਪਾਬੰਦੀ ਕੋਈ ਭੇਦਭਾਵ ਨਹੀਂ ਤੇ ਇੱਕ ਤਰਕਪੂਰਨ ਫੈਸਲਾ ਹੈ। ਬੋਰਡ ਦੇ ਵਕੀਲ ਨੇ ਕਿਹਾ ਹੈ ਕਿ ਇਹ ਕੋਈ ਲਿੰਗ ਭੇਦ ਨਹੀਂ ਹੈ। ਇਹ ਇੱਕ ਤਰਕ ਅਧਾਰਤ ਪਹੁੰਚ ਹੈ ਜਿਸ ਕਾਰਨ ਖਾਸ ਉਮਰ ਦੀਆਂ ਔਰਤਾਂ ਬਾਰੇ ਇਹ ਫੈਸਲਾ ਲਿਆ ਗਿਆ ਹੈ। ਅਦਾਲਤ ਨੇ ਵਕੀਲ ਤੋਂ ਪੁੱਛਿਆ ਕਿ ਇਹ ਵਰਗੀਕਰਨ ਦਾ ਅਧਾਰ ਕੀ ਹੈ ? ਇਸ’ਤੇ ਵਕੀਲ ਨੇ ਕਿਹਾ ਕਿ ਕੁਝ ਖਾਸ ਉਮਰ ਦੀਆਂ ਔਰਤਾਂ ਨੂੰ ਵੱਖ ਇਸ ਲਈ ਰੱਖਿਆ ਗਿਆ ਹੈ ਕਿਉਂਕਿ ਇਸ ਉਮਰ ਦੀਆਂ ਔਰਤਾਂ ਮਾਂਹਵਾਰੀ ਕਾਰਨ ਸ਼ੁੱਧਤਾ ਬਰਕਰਾਰ ਨਹੀਂ ਰੱਖ ਸਕਦੀਆਂ।
ਜੱਜਾਂ ਨੇ ਕਿਹਾ ਕਿ ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮਾਂਹਵਾਰੀ ਔਰਤਾਂ ਦੀ ਸ਼ੁੱਧਤਾ ਨਾਲ ਜੁੜੀ ਹੋਈ ਹੈ। ਕੀ ਤੁਸੀਂ ਸ਼ੁੱਧਤਾ ਦੇਅਧਾਰ ‘ਚ ਅੰਤਰ ਕਰ ਰਹੇ ਹੋ। ਹੁਣ ਸਵਾਲ ਇਹ ਹੈ ਕਿ ਸਾਡਾ ਸੰਵਿਧਾਨ ਇਸ ਦੀ ਇਜਾਜ਼ਤ ਦਿੰਦਾ ਹੈ
Share on Google Plus

About LSB

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors