ਆਕਲੈਂਡ,27 ਅਪਰੈਲ (ਕੀਵੀ ਪੰਜਾਬ ਬੀਊਰੋ) ਮੈਨੂਰੇਵਾ ਦੀ ਵਸਨੀਕ ਗੁਰਪਰੀਤ ਕੌਰ (22 ਸਾਲ) ਜਿਸਦਾ ਪਿਛਲੇ ਮਹੀਨੇ ਭੇਦਭਰੀ ਹਾਲਿਤ ਵਿਚ ਕਤਲ ਹੋ ਗਿਆ ਸੀ ਅਤੇ ਉਸਦੀ ਮਿਰਤਕ ਦੇਹ ਪੁਕੀਕੁਈ ਦੇ ਨਜ਼ਦੀਕ ਮਿਲੀ ਸੀ। ਉਸਦੇ ਕਤਲ ਕੇਸ ਦੀ ਪੈਰਵਾਈ ਪੁਕੀਕੁਈ ਦੀ ਹੇਠਲੀ ਅਦਾਲਤ ਵਿਚ ਅਪਰੈਲ ਵਿਚ ਹੀ ਸ਼ੁਰੂ ਹੋਈ ਸੀ। ਉਸ ਮਾਮਲੇ ਵਿਚ ਪੁਲਿਸ ਦੁਬਾਰਾ ਭਾਰਤੀ ਮੂਲ ਦੇ 24 ਸਾਲਾਂ ਅਕਾਸ਼ ਨੂੰ ਨਾਮਜ਼ਦ ਕਰਕੇ ਅਜ 27 ਅਪਰੈਲ ਨੂੰ ਆਕਲੈਂਡ ਹਾਈ ਕੋਰਟ ਵਿਚ ਪੇਸ਼ ਕੀਤਾ ਗਿਆ। ਉਪਰੋਕਤ ਕੇਸ ਦੀ ਸਜ਼ਾ ਦੇਣ ਲਈ ਪੈਰਵਾਈ ਅਗਲੇ ਸਾਲ ਸ਼ੁਰੂ ਹੋਵੇਗੀ।
Breaking News
Loading...

Blogger Comment