Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਜੋ ਸੇਖੋਂ ਇਕਹਰੇ ਗੀਤ ਨਾਲ ਕਰੇਗਾ ਆਗਮਨ


( ਕੀਵੀ ਪੰਜਾਬ ) ਬਰਿਸਬੇਨ : ਗੁਰਮੁਖ ਭੰਦੋਹਲ  : ਜੇ ਕੁਝ ਕਰਨ ਦੀ ਚਾਹਤ ਹੋਵੇ ਤਾਂ ਮਿਹਨਤ ਨਾਲ ਹਰ ਔਖਾ ਕੰਮ ਸੌਖੇ ਜਿਹੇ ਪੂਰਾ ਕੀਤਾ ਜਾ ਸਕਦਾ ਹੈ |  ਹਾਂ ਜੀ ਕੁਝ ਇਸ ਤਰਾ ਦਾ ਹੀ ਕੀਤਾ ਹੈ ਲੁਧਿਆਣੇ ਦੇ ਇੱਕ ਪੰਜਾਬੀ ਮੁੰਡੇ ਨੇ ਜਿਸਦਾ ਨਾਮ ਹੈ  ਅਮਨਜੋਤ ਸਿੰਘ ਸੇਖੋਂ | ਅਮਨਜੋਤ  ਜਨਮ ਤੋਂ ਪੰਜਾਬੀ ਬੋਲਣ ਵਾਲਾ ਹੈ ਪਰ ਬਹੁਤ ਛੇਤੀ ਅਪਣਾ ਪਹਿਲਾ ਅੰਗਰੇਜੀ  ਗੀਤ ਲੈ ਕੇ ਹਾਜੰਰੀ ਲਵਾਏਗਾ  | ਅਮਨਜੋਤ ਅੱਜ ਤੋਂ 8 ਕ' ਸਾਲ ਪਹਿਲਾਂ ਆਸਟ੍ਰੇਲੀਆ ਆਇਆ ਸੀ, ਪ੍ਰਦੇਸ ਆਉਣ ਤੋਂ ਪਹਿਲਾ ਇਸ ਗਭਰੂ ਦੇ ਦਿਲ ਵਿੱਚ ਕਈ ਚਾਅ ਸਨ ਇਹਨਾ ਵਿਚੋਂ ਇੱਕ ਸੀ ਗੀਤਕਾਰ ਬਣਨ ਦਾ ਜੋ ਹੁਣ ਥੋੜੇ ਦਿਨਾ ਵਿੱਚ ਪੂਰਾ ਹੋਣ ਜਾ ਰਿਹਾ ਹੈ | 
  ਅਮਨਜੋਤ ਸਿੰਘ ਸੇਖੋਂ ਓਹਨਾ ਮੁੰਡਿਆ ਵਿਚੋਂ ਹੀ ਇੱਕ ਹੈ ਜਿਹਨਾ ਨੂੰ ਸ਼ੁਰੂਆਤ ਦੇ ਦਿਨਾ ਵਿੱਚ ਅੰਗਰੇਜ਼ੀ ਬਹੁਤ ਤੰਗ ਕਰਦੀ ਹੈ ਪਰ ਦੇਖੋ ਸੇਖੋਂ ਦੀ ਮਿਹਨਤ ਉਸ ਕਮਜ਼ੋਰੀ ਨੂੰ ਤਾਕਤ ਬਣਾ ਲਿਆ | ਹੁਣ ਬਹੁਤ ਜਲਦ  ਜੋ ਸੇਖੋਂ ਉਰਫ਼ ਅਮਨਜੋਤ ਸੇਖੋਂ ਦਾ ਪਹਿਲਾ ਗੀਤ ਆਲ ਨਾਈਟ ਰਲੀਜ਼ ਹੋਣ ਜਾ ਰਿਹਾ ਹੈ | ਸੇਖੋਂ ਨੇ ਦੱਸਿਆ ਕਿ ਆਉਣ ਵਾਲੇ ਸਮੇ ਵਿੱਚ ਓਹ ਹੋਰ ਵੀ ਕਾਫ਼ੀ ਇਕਹਰੇ (ਸਿੰਗਲ) ਗੀਤ ਲੈ ਕੇ ਆ ਰਿਹਾ ਹੈ | ਜਿਹਨਾ ਵਿੱਚ ਕੁਝ ਪੰਜਾਬੀ ਗੀਤ ਵੀ ਹੋਣਗੇ |
   ਆਲ ਨਾਇਟ ਗੀਤ ਦੇ ਬੋਲ ਜੋ ਸੇਖੋਂ ਆਪ ਹੀ ਲਿਖੇ ਹਨ | ਫਿਲਮਾਇਆ ਹੈ ਵਾਲਕਿੰਗ ਟਰੀ ਪਰਡਕਸ਼ਨ ਤੇ ਅੰਕੂਰ ਸਿੰਘ ਪਾਤਰ ਨੇ , ਸੰਗੀਤ ਨਾਲ ਸਿੰੰਗਾਰਿਆ ਹੈ ਕੈਨਰੀ ਜੂਲਜ਼ ਨੇ , ਪੇਸ਼ਕਰਤਾ  ਹੈ ਹਾਰਪ ਫਾਰਮਰ ਪਿਕਚਰਜ਼ | 
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors