Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਨਿਊਜ਼ੀਲੈਂਡ ਦੇ ਮੈਕੱਲਮ ਨੇ ਆਪਣੇ ਆਖ਼ਰੀ ਟੈੱਸਟ ਮੈਚ 'ਚ ਠੋਕਿਆ ਸਭ ਤੋਂ ਤੇਜ਼ ਸੈਂਕੜਾ

ਨਿਊਜ਼ੀਲੈਂਡ ਦੇ ਮੈਕੱਲਮ ਨੇ ਆਪਣੇ ਆਖ਼ਰੀ ਟੈੱਸਟ ਮੈਚ 'ਚ ਠੋਕਿਆ ਸਭ ਤੋਂ ਤੇਜ਼ ਸੈਂਕੜਾ.
ਨਵੀਂ ਦਿੱਲੀ, 20 ਫਰਵਰੀ - ਨਿਊਜ਼ੀਲੈਂਡ ਦੇ ਸਟਾਰ ਬੱਲੇਬਾਜ਼ ਤੇ ਕਪਤਾਨ ਬ੍ਰੈਂਡਨ ਮੈਕੱਲਮ ਨੇ ਆਪਣੇ ਆਖ਼ਰੀ ਟੈੱਸਟ ਮੈਚ ਨੂੰ ਯਾਦਗਾਰ ਬਣਾ ਦਿੱਤਾ। ਆਪਣੇ 101 ਵੇਂ ਟੈੱਸਟ ਮੈਚ 'ਚ ਮੈਕੱਲਮ ਨੇ ਟੈਸਟ ਇਤਿਹਾਸ ਦਾ ਸਭ ਤੋਂ ਤੇਜ਼ ਸੈਂਕੜਾ ਬਣਾਇਆ। ਮੈਕੱਲਮ ਨੇ ਇਹ ਕਾਰਨਾਮਾ 54 ਗੇਂਦਾ 'ਚ ਕੀਤਾ। ਉਨ੍ਹਾਂ ਨੇ ਵਿਵਿਅਨ ਰਿਚਰਡਜ਼ ਤੇ ਮਿਸਬਾਹ ਉਲ ਹੱਕ ਦੇ 56 ਗੇਂਦਾ 'ਚ ਬਣਾਏ ਸੈਂਕੜੇ ਦਾ ਰਿਕਾਰਡ ਤੋੜਿਆ। ਮੈਕੱਲਮ ਨੇ ਇਹ ਰਿਕਾਰਡ ਆਸਟਰੇਲੀਆ ਖਿਲਾਫ ਕਰਾਈਸਟਚਰਚ 'ਚ ਬਣਾਇਆ ਹੈ। ਉਨ੍ਹਾਂ ਨੇ 79 ਗੇਂਦਾ 'ਚ 145 ਦੌੜਾਂ ਬਣਾਈਆਂ।


Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors