ਅੰਬਾਲਾ, 20 ਫਰਵਰੀ -ਜਾਟ ਰਾਖਵੇਂਕਰਨ ਨੂੰ ਲੈ ਕੇ ਹਰਿਆਣਾ 'ਚ ਜਾਟ ਸਮੂਹ ਵੱਲੋਂ ਕੀਤੇ ਜਾ ਰਹੇ ਅੰਦੋਲਨ ਨੇ ਹਿੰਸਕ ਰੂਪ ਧਾਰਨ ਕੀਤਾ ਹੋਇਆ ਹੈ। ਉਥੇ ਹੀ, ਰੇਲ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈਆਂ ਹਨ। ਜਾਟ ਅੰਦੋਲਨ ਦੇ ਚੱਲਦਿਆਂ ਸ਼ਤਾਬਦੀ ਐਕਸਪ੍ਰੈੱਸ ਸਮੇਤ 25 ਟਰੇਨਾਂ ਰੱਦ ਹੋ ਗਈਆਂ ਹਨ। ਦਿੱਲੀ ਅੰਬਾਲਾ ਤੇ ਦਿੱਲੀ-ਬਠਿੰਡਾ ਰੂਟ ਦੀਆਂ ਰੇਲ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ।
Breaking News
Loading...
Blogger Comment