Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਸੈਨਾ ਨੇ ਦੰਗਾ ਪ੍ਰਭਾਵਿਤ ਖੇਤਰਾਂ 'ਚ ਮੋਰਚਾ ਸੰਭਾਲਿਆ

ਹਰਿਆਣਾ ਦੇ ਇਕ ਭਾਜਪਾ ਵਿਧਾਇਕ ਦੀ ਰਿਹਾਇਸ਼ 'ਤੇ ਹਮਲਾ
ਕੈਥਲ, 20 ਫਰਵਰੀ (ਜਸਬੀਰ ਸਿੰਘ ਦੁੱਗਲ)- ਜਾਟ ਅੰਦੋਲਨ ਦੇ ਚੱਲਦਿਆਂ ਅੰਦੋਲਨਕਾਰੀਆਂ ਵੱਲੋਂ ਕੈਥਲ 'ਚ ਇਕ ਭਾਜਪਾ ਵਿਧਾਇਕ ਰਾਜ ਕੁਮਾਰ ਸੈਣੀ ਦੀ ਰਿਹਾਇਸ਼ 'ਤੇ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਥੇ ਹੀ, ਭਿਵਾਨੀ ਸਮੇਤ ਦੰਗਾ ਪ੍ਰਭਾਵਿਤ ਕਈ ਸ਼ਹਿਰਾਂ 'ਚ ਸੈਨਾ ਨੇ ਮੋਰਚਾ ਸੰਭਾਲ ਲਿਆ ਹੈ। ਕਰਫਿਊ ਲਗਾ ਦਿੱਤੇ ਗਏ ਹਨ। ਸੈਨਾ ਫਲੈਗ ਮਾਰਚ ਕਰ ਰਹੀ ਹੈ। ਫਸਾਦੀਆਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਹਨ। ਦੰਗੇ ਦੇ ਚੱਲਦਿਆਂ ਦੁੱਧ ਤੇ ਪੈਟਰੋਲ ਦੀ ਭਾਰੀ ਕਮੀ ਪਾਈ ਜਾ ਰਹੀ ਹੈ।


Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors