Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਕੀਵੀ ਲੋਕਾਂ ਦਿਤਾ ਦੇਸ਼ ਭਗਤੀ ਦਾ ਸਬੂਤ ।

ਕਰਾਈਸਚਰਚ(7ਫ਼ਰਵਰੀ) - ਸਾਊਥ ਆਈਲੈਂਡ ਦੀ" ਏਬਲ ਟੈਸਮਨ ਨੈਸ਼ਨਲ ਪਾਰਕ " ਦੇ 7 ਹੈਕਟੇਅਰ ਵਿਚ ਫੈਲੇ 800 ਮੀਟਰ ਲੰਬਾਈ ਵਾਲੇ ਬੀਚ ਦੀ ਨਿਲਾਮੀ ਨੂੰ ਇਕ ਕੌਮੀ ਮੁਹਿੰਮ ਬਣਾ ਦਿਤਾ। ਜ਼ਿਕਰਯੋਗ ਹੈ ਕਿ ਰੀਅਲ ਅਸਟੇਟ ਕੰਪਨੀ Bayleys ਵਲੋਂ ਉਪਰੋਕਤ ਖੂਬਸੂਰਤ ਬੀਚ ਨੂੰ ਵੇਚਣ ਲਈ ਲਿਸਟ ਕੀਤਾ ਹੋਇਆ ਹੈ।ਜਿਸਦੀ ਕੀਮਤ 2 ਮਿਲੀਅਨ ਨਿਊਜੀਲੈਂਡ ਡਾਲਰ ਰਖੀ ਗਈ ਹੈ। ਇਸ ਪਰਾਪਰਟੀ ਦੇ ਲਿਸਟ ਹੋਣ ਤੋਂ ਬਾਦ ਕਰਾਈਸਚਰਚ ਵਾਸੀ ਡੂਆਨ ਮੇਜਰ ਵਲੋਂ ਇਕ ਕੰਪੇਨ ਸ਼ੁਰੂ ਕੀਤੀ ਸੀ। ਜਿਸ ਤਹਿਤ ਉਸਨੇ ਹਰ ਕੀਵੀ ਨੂੰ 50 ਸੈਂਟ ਦੇ ਕੇ ਮੁਲਕ ਦੇ ਖੂਬਸੂਰਤ ਬੀਚ ਨੂੰ ਮੁਲਕ ਦੇ ਲੋਕਾ ਦਾ ਬਣਾਉਣ ਦੀ ਬੇਨਤੀ ਕੀਤੀ ਸੀ। ਤਾਂ ਕਿ ਕਾਰਪੋਰੇਟ ਘਰਾਣਿਆਂ ਵਲੋਂ ਕੁਦਰਤੀ ਕੌਮੀ ਧਰੋਹਰਾਂ ਨੂੰ ਨਿਜੀ ਹਥਾ ਵਿਚ ਦੇਣ ਤੋਂ ਰੋਕਿਆ ਜਾਵੇ ਅਤੇ ਕੁਦਰਤੀ ਖੂਬਸੂਰਤੀ ਮਾਨਣਾ ਹਰ ਦਾ ਹਕ ਹੋਵੇ। ਇਸ ਕੰਪੇਨ ਨਾਲ ਹੁਣ ਤਕ 15000 ਕੀਵੀ ਜੁੜ ਚੁਕੇ ਹਨ ਤੇ ਤਕਰੀਬਨ 1 ਮਿਲੀਅਨ ਡਾਲਰ ਇਕਠੇ ਵੀ ਹੋ ਚੁਕੇ ਹਨ। 16 ਫਰਵਰੀ ਸ਼ਾਮ 4 ਵਜੇ ਤਕ ਇਹ ਕੰਪੇਨ ਜਾਰੀ ਰਹੇਗੀ। ਵਾਤਾਵਰਨ ਮੰਤਰੀ ਮੈਗੀ ਬੈਰੀ ਵਲੋਂ ਵੀ ਇਸ ਕੰਪੇਨ ਨੂੰ ਸ਼ੁਭ ਇਛਾਵਾ ਦਿਤੀਆ ਹਨ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors