Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਖ਼ਾਲਿਸਤਾਨੀ ਪੰਮਾ ਦੇ ਹੱਕ 'ਚ ਡਟੇ ਗੋਰੇ ਸੰਸਦ ਮੈਂਬਰ

ਖ਼ਾਲਿਸਤਾਨੀ ਪੰਮਾ ਦੇ ਹੱਕ 'ਚ ਡਟੇ ਗੋਰੇ ਸੰਸਦ ਮੈਂਬਰਲੰਡਨ: ਪੁਰਤਗਾਲ ਵਿੱਚ ਗ੍ਰਿਫ਼ਤਾਰ ਕੀਤੇ ਗਏ ਖ਼ਾਲਿਸਤਾਨੀ ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਰੋਕਣ ਲਈ ਇੰਗਲੈਂਡ ਦੀਆਂ ਵੱਖ-ਵੱਖ ਪਾਰਟੀਆਂ ਦੇ ਐਮ.ਪੀ. ਸਰਗਰਮ ਹੋ ਗਏ ਹਨ। ਇੰਗਲੈਂਡ ਦੀ ਪ੍ਰਮੁੱਖ ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਜੈਰਮੀ ਕੋਰਬੂਨ ਤੋਂ ਬਾਅਦ ਹੁਣ ਇੱਕ ਹੋਰ ਐਮ.ਪੀ. ਨੇ ਇਸ ਮਾਮਲੇ ਵਿੱਚ ਦਖ਼ਲ ਦਿੱਤਾ ਹੈ।
ਇੰਗਲੈਂਡ ਦੀ ਆਲ ਪਾਰਟੀ ਪਾਰਲੀਮੈਂਟ ਗਰੁੱਪ ਦੀ ਅਗਵਾਈ ਕਰਨ ਵਾਲੇ ਐਮ.ਪੀ. ਰੋਬ ਮੈਰਿਸ ਨੇ ਸਰਕਾਰ ਨੂੰ ਤੁਰੰਤ ਪੰਮਾ ਵਾਪਸ ਲਿਆਉਣ ਲਈ ਆਖਿਆ ਹੈ। ਪੰਮਾ ਕੇਸ ਦੀ ਅਗਲੀ ਸੁਣਵਾਈ 16 ਫਰਵਰੀ ਨੂੰ ਹੋਵੇਗੀ। ਇਹ ਮਾਮਲਾ ਹੁਣ ਪੁਰਤਗਾਲ ਦੇ ਸੋਸ਼ਲ ਜਸਟਿਸ ਮੰਤਰਾਲੇ ਕੋਲ਼ ਹੈ। ਉਸ ਵੱਲੋਂ ਹੀ ਫ਼ੈਸਲਾ ਕੀਤਾ ਜਾਵੇਗਾ ਕਿ ਪੰਮਾ ਨੂੰ ਭਾਰਤ ਭੇਜਿਆ ਜਾਵੇ ਜਾਂ ਫਿਰ ਇੰਗਲੈਂਡ।
ਮੈਰਿਸ ਨੇ ਆਪਣੇ ਪੱਤਰ ਵਿੱਚ ਸਰਕਾਰ ਨੂੰ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਮੈਰਿਸ ਅਨੁਸਾਰ ਭਾਰਤ ਸਰਕਾਰ ਗ਼ਲਤ ਤਰੀਕੇ ਨਾਲ ਪੰਮਾ ਨੂੰ ਲੈ ਕੇ ਜਾਣਾ ਚਾਹੁੰਦੀ ਹੈ ਜਦੋਂਕਿ ਉਨ੍ਹਾਂ ਦੇ ਦੇਸ਼ ਨੇ ਉਸ ਨੂੰ ਸਿਆਸੀ ਪਨਾਹ ਦਿੱਤੀ ਹੋਈ ਹੈ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors