Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਮਾਈਗ੍ਰੇਂਟ ਵਰਕਰ ਐਸੋਸੀਏਸ਼ਨ ਵੱਲੋਂ ਐਮ.ਪੀ ਕੰਵਲਜੀਤ ਸਿੰਘ ਬਖਸ਼ੀ ਤੇ ਲਗਾਏ ਗੰਭੀਰ ਦੋਸ਼

ਡਿਪੋਰਟ ਕੀਤੇ ਜਾਣ ਵਾਲੇ ਵਿਦਿਆਰਥੀਆਂ ਦੀ ਤੁਲਨਾ ਕੀਤੀ ਖਰਾਬ ਫਰਿੱਜਾਂ ਨਾਲ

ਆਕਲੈਂਡ : 26 ਸਤੰਬਰ : ਮਾਈਗ੍ਰੇਂਟ ਵਰਕਰ ਐਸੋਸੀਏਸ਼ਨ ਵੱਲੋਂ ਅਨੂ ਕਲੋਟੀ ਦਾ ਕਹਿਣਾ ਹੈ ਕਿ ਕੰਵਲਜੀਤ ਸਿੰਘ ਬਖਸ਼ੀ  ਐਮ.ਪੀ ਵੱਲੋਂ ਇੱਕ ਰੇਡੀਓ ਨਾਲ ਇੰਟਰਵਿਊ ਦੌਰਾਨ ਨਿਊਜੀਲੈਂਡ ਤੋਂ ਡਿਪੋਰਟ ਕੀਤੇ ਜਾਣ ਵਾਲੇ ਵਿਦਿਆਰਥੀਆਂ ਦੀ ਤੁਲਨਾ ਖਰਾਬ ਫਰਿੱਜਾਂ ਨਾਲ ਕੀਤੀ ਗਈ ਹੈ | ਉਨਾਂ ਕਿਹਾ ਕਿ ਜਿਸ ਤਰਾਂ ਚੀਨ ਤੋਂ ਜੱਦ ਨਿਊਜੀਲੈਂਡ ਵਿੱਚ ਫਰਿੱਜਾਂ ਆਯਾਤ ਕੀਤੀਆਂ ਜਾਂਦੀਆਂ ਹਨ ਤਾਂ ਖਰਾਬ ਫਰਿੱਜਾਂ ਵਾਪਸ ਭੇਜ ਦਿੱਤੀਆਂ ਜਾਂਦੀਆ ਹਨ ਅਤੇ ਅਜਿਹਾ ਹੀ ਸਰਕਾਰ ਇਨ੍ਹਾਂ ਵਿਦਿਆਰਥੀਆਂ ਨਾਲ ਵੀ ਕਰ ਰਹੀ ਹੈ |  ਜੋ ਕਿ ਅਨੂ ਅਨੁਸਾਰ ਸਰਾਸਰ ਗਲਤ ਕਿਹਾ ਗਿਆ ਹੈ |  ਅਨੂ ਨੇ ਦੱਸਿਆ ਕਿ ਅੱਜ ਸ਼ਾਮ ਨੂੰ ਇੱਕ ਰੇਸ ਪ੍ਰਦਰਸ਼ਨ ਕਰਕੇ ਉਹ ਸਰਕਾਰ ਨੂੰ ਦੱਸਣ ਦੀ ਕੋਸ਼ਿਸ਼  ਕਰਨਗੇ ਕਿ ਸਰਕਾਰ ਜੋ ਕਰਨ ਜਾ ਰਹੀ ਹੈ ਉਹ ਸਰਾਸਰ ਗਲਤ ਹੈ |
             ਇਹ ਸ਼ਾਂਤਮਈ ਪ੍ਰਦਰਸ਼ਨ ਲਿਨਫਿਲਡ ਕਮਿਉਨਟੀ ਸੈਂਟਰ ਆਕਲੈਂਡ ਦੇ ਸਾਹਮਣੇ ਕੀਤਾ ਜਾਵੇਗਾ | ਜਿੱਥੇ ਇੱਕ ਮੀਟਿੰਗ ਵਿੱਚ ਬਿੱਲ ਇੰਗਲਿਸ਼  ਅਤੇ ਐਮ ਪੀ ਡਾ. ਪਰਮਜੀਤ ਪਰਮਾਰ ਦੁਆਰਾ ਸ਼ਮੂਲੀਅਤ ਕੀਤੀ ਜਾਵੇਗੀ |

ਮੇਰੇ ਬਿਆਨ ਦਾ ਗਤਲ ਮਤਲਬ ਲਿਆ ਗਿਆ 

ਦੂਜੇ ਪਾਸੇ ਕੰਵਲਜੀਤ ਸਿੰਘ ਬਖਸ਼ੀ  ਦਾ ਕਹਿਣਾ ਹੈ ਕਿ ਇਹ ਇੰਟਰਵਿਊ ਕਈ ਹਫਤੇ ਪਹਿਲਾ ਦੀ ਹੈ ਅਤੇ ਮੇਰੇ ਕੋਲ ਇਸਦੀ ਕਾਪੀ ਵੀ ਨਹੀਂ ਹੈ | ਉਹਨਾਂ ਕਿਹਾ ਕਿ ਇਸ ਇੰਟਰਵਿਊ ਦੇ ਬਿਆਨ ਨੁੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ | ਉਹਨਾਂ ਇਹ ਜਰੂਰ ਮੰਨਿਆਂ ਕਿ ਮੈਨੂੰ ਦਿੱਤੀ ਗਈ ਉਦਾਹਰਨ ਦੀ ਬਜਾਏ ਕੋਈ ਹੋਰ ਉਦਾਹਰਨ ਦੇਣੀ ਚਾਹੀਦੀ ਸੀ | 
Share on Google Plus

About LSB

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors