Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਕੁਇਨਸ ਬਰਥਡੇ ਨੈਸ਼ਨਲ ਹਾਕੀ ਟੂਰਨਾਂਮੈਂਟ 2016 ਨੂੰ ਬੇ ਆਫ਼ ਪਲੈਨਟੀ ਇੰਡੀਅਨ ਸਪੋਰਟਸ ਕਲੱਬ ਨੇ ਜਿੱਤਿਆ |

ਕੀਵੀ ਪੰਜਾਬ :( ਬਿਉਰੋ )  ਕੁਇਨਸ ਬਰਥਡੇ ਨੈਸ਼ਨਲ ਹਾਕੀ ਟੂਰਨਾਂਮੈਂਟ 2016 ਨੂੰ ਬੇ ਆਫ਼ ਪਲੈਨਟੀ  ਇੰਡੀਅਨ ਸਪੋਰਟਸ ਕਲੱਬ ਨੇ ਆਪਣੇ ਨਾਮ ਕਰ ਲਿਆ | ਇਹ ਟੂਰਨਾਂਮੈਂਟ 1963  ਵਿੱਚ ਵੈਲਿੰਗਟਨ ਤੋਂ ਸ਼ੁਰੂ ਹੋਇਆ ਸੀ | ਦੇਸ਼ ਦੇ ਹਰ ਸੂਬੇ ਵਿਚ ਭਾਰਤੀ ਖੇਡ ਕਲੱਬਾਂ  ਦੇ ਅੱਠ ਵੱਖ-ਵੱਖ ਸੰਗਠਨ ਹਨ | ਨਿਊ ਜ਼ੀਲੈੰਡ  ਭਾਰਤੀ ਸਪੋਰਟਸ ਐਸੋਸੀਏਸ਼ਨ  ਦੇਸ਼ ਦੇ ਵੱਖ-ਵੱਖ ਖੇਤਰ 'ਚ    ਰਾਜ ਖੇਡ ਦੇ ਐਸੋਸੀਏਸ਼ਨ ਦੀ ਮਦਦ ਨਾਲ ਕੁਇਨਸ ਬਰਥਡੇ ਨੈਸ਼ਨਲ ਹਾਕੀ ਟੂਰਨਾਂਮੈਂਟ  ਹਰ ਸਾਲ ਆਯੋਜਿਤ ਕਰਦੀ ਹੈ |  ਨਿਊ ਜ਼ੀਲੈੰਡ  ਭਾਰਤੀ ਸਪੋਰਟਸ ਐਸੋਸੀਏਸ਼ਨ  ਨਿਊਜ਼ੀਲੈੰਡ ਹਾਕੀ ਫੈਡਰੇਸ਼ਨ ਦੇ ਅਧੀਨ ਮਾਨਤਾ ਪ੍ਰਾਪਤ ਸੰਸਥਾ ਹੈ | ਇਸ ਸਾਲ ਟੂਰਨਾਂਮੈਂਟ Waikato ਇੰਡੀਅਨ  ਦੁਆਰਾ ਆਯੋਜਿਤ ਕੀਤਾ  ਗਿਆ ਸੀ | ਕੁਇਨਸ ਬਰਥਡੇ   ਟੂਰਨਾਂਮੈਂਟ ਨਿਊਜ਼ੀਲੈੰਡ ਦਾ ਕੌਮੀ ਪੱਧਰ ਦਾ ਟੂਰਨਾਂਮੈਂਟ  ਹੈ | ਬੇ ਆਫ਼ ਪਲੈਨਟੀ ਨਿਊਜ਼ੀਲੈੰਡ ਦੀ ਇੱਕੋ ਇੱਕ ਪੰਜਾਬੀ ਹਾਕੀ ਟੀਮ
ਹੈ ਅਤੇ ਡਾ. ਕਰਨਦੀਪ ਲਾਲ ਇਸ ਹਾਕੀ ਟੀਮ ਤੇ ਕਲਚਰ ਐਸੋਸੀਏਸ਼ਨ ਦੇ ਪਿਸ਼ਲੇ ਦਸ ਸਾਲ ਤੋਂ ਪ੍ਰਧਾਨ ਹਨ , ਜੋ ਨਿਊਜ਼ੀਲੈੰਡ ਵਿੱਚ ਭਾਰਤੀ ਕਮਿਉਨਿਟੀ ਨੂੰ ਪ੍ਰਫੁਲਿਤ ਕਰਨ ਵਿੱਚ ਆਪਣਾ ਉਚੇਚਾ ਯੋਗਦਾਨ ਪਾ ਰਹੇ ਹਨ | ਇਹ ਟੂਰਨਾਂਮੈਂਟ 4  ਜੂਨ ਨੂੰ ਸ਼ੁਰੂ ਹੋਇਆ ਸੀ | 6 ਜੂਨ ਨੂੰ ਟੂਰਨਾਂਮੈਂਟ ਡਾ ਫੈਨ ਮੈਚ ਬੇ ਆਫ਼ ਪਲੈਨਟੀ ਅਤੇ Palmerston North Central District ਟੀਮ ਦਰਮਿਆਨ ਹੋਇਆ , ਇਸ ਮੈਚ ਵਿੱਚ ਬੇ ਆਫ਼ ਪਲੈਨਟੀ ਦੀ ਟੀਮ ਨੇ ਵਿਰੋਧੀ ਟੀਮ ਨੂੰ 4 -1 ਦੇ ਵੱਡੇ ਫਰਕ ਨਾਲ ਹਰਾ ਦਿੱਤਾ | ਬੇ ਆਫ਼ ਪਲੈਨਟੀ  ਇੰਡੀਅਨ ਸਪੋਰਟਸ  ਐਸੋਸੀਏਸ਼ਨ ਹਾਕੀ ਟੀਮ ਦੀ ਮੁੱਖ ਪ੍ਰਾਯੋਜਕ ਸੀ ਅਤੇ ਟੀਮ ਦੇ ਸਾਰੇ ਮੈਂਬਰ ਭਾਰਤੀ ਰੋਟੋਰੂਆ ਭਾਈਚਾਰੇ ਚੋਂ ਸਨ | ਸ਼੍ਰੀ ਦਿਆਲ ਧੇੜਾ ਐਸੋਸੀਏਸ਼ਨ ਦੇ ਸੰਸਥਾਪਕ ਮੈਂਬਰ ਹਨ ਅਤੇ ਉਹਨਾ ਡਾ ਪਰਿਵਾਰ ਵੀ ਭਾਰਤੀ ਭਾਈਚਾਰੇ ਵਾਸਤੇ ਸ਼ਲਾਘਾਯੋਗ ਯੋਗਦਾਨ ਪਾ ਰਿਹਾ ਹੈ  | ਰਵਿੰਦਰ ਸਿੰਘ ਲਾਲੀ, ਨਿਰਵੈਰ  ਸਿੰਘ, ਸੁਖਨਦੀਪ ਸਿੰਘ (ਕਪਤਾਨ), ਸੀਨੀਅਰ ਖਿਡਾਰੀ, ਸੰਦੀਪ ਸਿੰਘ, ਜਰਮਾਨ ਸਿੰਘ, ਰਾਜ ਕੁਮਾਰ, ਗੁਰਵਿੰਦਰ ਸਿੰਘ, ਗਗਨ੍ਜੋਤ ਸਿੰਘ, ਜਸਵਿੰਦਰ ਸਿੰਘ, ਪ੍ਰੀਤ ਭੁੱਲਰ, ਪਲਵਿੰਦਰ ਸਿੰਘ ਪਿੰਦੁ, ਜੈਵੰਤ , ਕਮਲ ਸਿੰਘ ਦਿਓਲ, ਸੁਰਿੰਦਰ ਸਿੰਘ ਹਨ ਕੁਲਜ੍ਯੋਤ ਸਿੰਘ ਲਾਲ, ਜਰਮਨ ਜੀਤ  ਸਿੰਘ ਗੋਲਕੀਪਰ ਸਮੇਤ  ਸਾਰੇ ਹੀ ਖਿਡਾਰੀਆਂ ਨੇ ਆਪਣਾ ਆਪਣਾ ਰੋਲ ਇਸ ਟੂਰਨਾਂਮੈਂਟ ਨੂੰ ਜਿੱਤਣ ਲਈ ਬਖੂਬੀ ਨਿਭਾਇਆ | ਫਾਇਨਲ ਮੈਚ ਨੂੰ ਵੇਖਣ ਵਾਸਤੇ ਖੂਬ ਦਰਸ਼ਕ ਆਏ ਜਿਸ ਨਾਲ ਮੈਚ ਬਹੁਤ ਜਿਆਦਾ ਰੋਮਾਚਕ ਹੋ ਨਿਬੜਿਆ |
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors