Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਤਿੰਨ ਸ਼ੇਰਾਂ ਵਾਲੇ ਪਾਸਪੋਰਟ ਵਿਚ ਵੀ ਦਮ ਹੈਗਾ ?


19 ਅਪਰੈਲ,ਆਕਲੈਂਡ (ਕੀਵੀ ਪੰਜਾਬ ਬੀਊਰੋ) ਪਿਛਲੇ ਦਿਨਾਂ ਤੋਂ ਦੁਨੀਆਂ ਭਰ ਦੇ ਪਾਸਪੋਰਟਾਂ ਦੀ ਸ਼ਕਤੀ ਪਰਖੀ ਜਾਂ ਰਹੀ ਹੈ। ਇਸ ਸ਼ਕਤੀ ਦਾ ਅਧਾਰ ਬਿਨਾ ਵੀਜੇ ਵਖ ਵਖ ਮੁਲਕਾਂ ਵਿਚ ਹੋਣ ਵਾਲੀ ਟਰੈਵਲਿੰਗ ਨੂੰ ਬਣਾਇਆ ਗਿਆ ਹੈ। ਜਿਥੇ ਅਮਰੀਕਾ ,ਕਨੇਡਾ, ਇੰਗਲੈਡ ,ਆਸਟਰੇਲੀਆਂ ,ਨਿਊਜੀਲੈਂਡ,ਨਾਰਵੇ ,ਜਰਮਨ ਆਦਿ ਮੁਲਕਾਂ ਦੀ ਚਰਚਾ ਕਰਦੇ ਨਹੀ ਥਕਦੇ ਕਿ ਇਹਨਾਂ ਮੁਲਕਾਂ ਦੇ ਪਾਸਪੋਰਟਾ ਨੂੰ ਜੇਬ ਚ' ਪਾਉਣ ਵਾਲੇ ਬਿਨਾ ਵੀਜ਼ੇ ਦੇ 150 ਦੇ ਕਰੀਬ ਮੁਲਕਾਂ ਵਿਚ ਗੇੜਾ ਮਾਰ ਸਕਦੇ ਹਨ। ਪਰ ਉਥੇ ਅਜੇ ਤਕ ਸਾਡੇ ਆਪਣੇ ਸ਼ੇਰਾਂ ਵਾਲੇ ਭਾਰਤੀ ਪਾਸਪੋਰਟ ਦੀ ਪਾਵਰ ਚੈਕ ਕਰਨ ਵਲ ਕਿਸੇ ਧਿਆਨ ਹੀ ਨਹੀ ਦਿਤਾ। ਆਰਟੋਨ ਫਾਂਈਨੈਂਸਲ ਐਡਵਾਈਜਰੀ ਫ਼ਰਮ ਵਲੋਂ ਸੰਸਾਰ ਭਰ ਦੇ ਪਾਸਪੋਰਟਾਂ ਦੀ ਟਰੇਡ ,ਜੀ.ਡੀ.ਪੀ ਅਨੁਸਾਰ ਕੀਤੀ ਰੈਂਕਿੰਗ ਅਨੁਸਾਰ ਸ਼ੇਰਾਂ ਵਾਲੇ ਭਾਰਤੀ ਪਾਸਪੋਰਟ ਵਿਚ ਵੀ ਐਨਾ ਕੁ ਦਮ ਹੈ ਕਿ ਇਸਨੂੰ ਜੇਬ ਵਿਚ ਪਾ ਕੇ 59 ਮੁਲਕਾਂ ਵਿਚ ਬਿਨਾਂ ਵੀਜੇ ਗੇੜਾ ਮਾਰਿਆ ਜਾਂ ਸਕਦਾ ਹੈ। 
ਇਹਨਾਂ ਮੁਲਕਾਂ ਦੇ ਨਾਮ ਇਸ ਪਰਕਾਰ ਹਨ। ਭੂਟਾਨ, ਹਾਂਕ ਕਾਂਗ , ਥਾਈਲੈਂਡ ,ਸਾਊਥ ਕੋਰੀਆ, ਮਕਾਊ , ਨੇਪਾਲ , ਅੰਟਾਰਟਿਕਾ,ਮੈਕੇਡੋਨੀਆ, ਸੈਚਲਸ਼ ,ਸਵਾਲਬਰਡ , ਡਮੌਨੀਕਾ ,ਗਰੇਨਡਾ ,ਹਿਆਤੀ, ਜਮਾਇਕਾ,ਮੌਨਟਸ਼ੈਰਟ ,ਸੇਂਟ ਕੈਟੀਜ,ਸੇਂਟ ਵਿਨਸੈਂਟ ,ਟਰਿਡੀਨਾਡ ਅਤੇ ਟਬਾਗੋ, ਤੁਰਕਸ਼ ਆਈਲੈਂਡ , ਬਰਿਟਸ਼ ਵਰਜਨ ਆਈਲੈਂਡ ,ਅਲ ਸਲਵਾਡੋਰ ,ਕੁਕ ਆਈਲੈਂਡ ,ਫਿਜ਼ੀ,ਮਾਇਕਰੋਨੇਸ਼ੀਆ,ਨੂਈ ,ਸਮੋਆ ,ਟੌਂਗਾ ,ਵਨਾਤੂੰ ,ਕੰਬੋਡੀਆ, ਨਾਊਸ ,ਜਿੰਮਾਬਵੇਂ ,ਤਿਮੋਰ ,ਇਰਾਕ ,ਜੌਰਡਨ ,ਕੌਮਰਸ , ਮਾਲਦੀਵ , ਮੌਰੀਸ਼ਸ ,ਘਾਨਾ ,ਕੀਨੀਆ,ਮੈਡਗਾਸਕਰ,ਮੌਂਜਾਬੀ, ਯੂਗਾਂਡਾ,ਯੌਰਜੀਆਂ ,ਤਾਜਿਕਸਤਾਨ,ਟੋਗੋ ,ਸੇਂਟ ਲੂਸੀਆ ,ਨਿਕਾਰਾਗੂਆ ,ਬੋਲਵੀਆਂ ,ਗੁਆਨਾ , ਨਾਊਰੂ ,ਪਨਾਊ ਅਤੇ ਤਵਾਲੂੰ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors