ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ : ਬੀਤੇ ਮੰਗਲਵਾਰ ਵੈਲਿੰਗਟਨ ਸਥਿਤ ਦੇਸ਼ ਦੀ ਪਾਰਲੀਮੈਂਟ ਵਿਚ ਪਹਿਲੀ ਵਾਰ ਮਨਾਏ ਵਿਸਾਖੀ ਦੇ ਤਿਓਹਾਰ ਮੌਕੇ ਲੱਗੀਆਂ ਰੌਣਕਾਂ ਲਈ ਸੰਸਦ ਮੈਂਬਰ ਕੰਵਲਜੀਤ ਸਿੰਘ ਬਖਸ਼ੀ ਨੇ ਵਿਸ਼ੇਸ਼ ਕਰਕੇ ਪ੍ਰਧਾਨ ਮੰਤਰੀ, ਪਾਰਲੀਮਾਨੀ ਅਮਲੇ, ਸਾਰੇ ਐਮਪੀਜ਼, ਸਮੁੱਚੇ ਭਾਰਤੀ ਭਾਈਚਾਰੇ, ਪੰਜਾਬੀ ਮੀਡੀਆ, ਕਲਾਕਾਰਾਂ ਸਮੇਤ ਸਹਿਯੋਗ ਕਰਨ ਵਾਲੇ ਹਰੇਕ ਵਿਅਕਤੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਅਗਲੇ ਸਾਲ ਫਿਰ ੳੱੁਦਮ ਕਰਕੇ ਵਿਸਾਖੀ ਦਿਹਾੜਾ ਮਨਾਇਆ ਜਾਵੇਗਾ। ਨਿਊਜ਼ੀਲੈਂਡ ਪਾਰਲੀਮੈਂਟ 'ਚ ਵਿਸਾਖੀ ਮੌਕੇ ਲੱਗੀਆਂ ਰੌਣਕਾਂ ਲਈ ਧੰਨਵਾਦ-ਬਖਸ਼ੀ
ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ : ਬੀਤੇ ਮੰਗਲਵਾਰ ਵੈਲਿੰਗਟਨ ਸਥਿਤ ਦੇਸ਼ ਦੀ ਪਾਰਲੀਮੈਂਟ ਵਿਚ ਪਹਿਲੀ ਵਾਰ ਮਨਾਏ ਵਿਸਾਖੀ ਦੇ ਤਿਓਹਾਰ ਮੌਕੇ ਲੱਗੀਆਂ ਰੌਣਕਾਂ ਲਈ ਸੰਸਦ ਮੈਂਬਰ ਕੰਵਲਜੀਤ ਸਿੰਘ ਬਖਸ਼ੀ ਨੇ ਵਿਸ਼ੇਸ਼ ਕਰਕੇ ਪ੍ਰਧਾਨ ਮੰਤਰੀ, ਪਾਰਲੀਮਾਨੀ ਅਮਲੇ, ਸਾਰੇ ਐਮਪੀਜ਼, ਸਮੁੱਚੇ ਭਾਰਤੀ ਭਾਈਚਾਰੇ, ਪੰਜਾਬੀ ਮੀਡੀਆ, ਕਲਾਕਾਰਾਂ ਸਮੇਤ ਸਹਿਯੋਗ ਕਰਨ ਵਾਲੇ ਹਰੇਕ ਵਿਅਕਤੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਅਗਲੇ ਸਾਲ ਫਿਰ ੳੱੁਦਮ ਕਰਕੇ ਵਿਸਾਖੀ ਦਿਹਾੜਾ ਮਨਾਇਆ ਜਾਵੇਗਾ।
Blogger Comment