Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਡੇਰਾ ਮੁਖੀ ਦੀ ਮੌਤ ਦੀ ਖ਼ਬਰ ਨੇ ਪਾਇਆ ਭੜਥੂ !

ਚੰਡੀਗੜ੍ਹਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਬਾਰੇ ਸੋਸ਼ਲ ਮੀਡੀਆ ਤੇ ਅਫ਼ਵਾਹ ਉੱਡੀ ਹੈ ਕਿ ਰਾਮ ਰਾਹੀਮ ਨੂੰਉਨ੍ਹਾਂ ਦੇ ਗੰਨਮੈਨ ਨੇ ਗੋਲੀਆਂ ਮਾਰ ਕੇ ਮਾਰਦਿੱਤਾ ਹੈ। ਫੇਸਬੁੱਕ ਦੇ ਕਈ ਪੰਨਿਆਂ ਤੇ ਖ਼ਬਰ ਦੇ ਰੂਪ  ਅਫਵਾਹਾਂ ਭਰੇਪੋਸਟਰਪ੍ਰਕਾਸ਼ਿਤ ਕੀਤੇ ਗਏ ਸਨ।
ਇਸ ਅਫ਼ਵਾਹ ਦਾ ਸੱਚ ਜਾਣਨ ਲਈ   ਡੇਰਾ ਮੁਖੀ ਦੇ ਨਜ਼ਦੀਕੀਅਦੱਤਿਆ ਇੰਸਾਂ ਨਾਲ ਗੱਲਬਾਤ ਕੀਤੀ ਤਾਂਉਨ੍ਹਾਂ ਕਿਹਾ ਕਿ ਇਹ ਸਾਰੀਆਂ ਝੂਠੀਆਂਅਫਵਾਹਾਂ ਹਨ ਤੇ ਰਾਮ ਰਹੀਮ ਆਮ ਦਿਨ ਵਾਂਗ ਆਪਣੇ ਕੰਮਾਂ ਕਾਰਾਂ  ਰੁੱਝੇ ਹੋਏ ਹਨ।ਉਨ੍ਹਾਂ ਕਿਹਾ ਕਿ ਡੇਰੇ ਦੇ ਲੀਗਲ ਵਿੰਗ ਨੇ ਇਨ੍ਹਾਂ ਸਾਰੀਆਂ ਅਫਵਾਹਾਂ ਦਾ ਨੋਟਿਸ ਲਿਆ ਹੈ ਤੇ ਜ਼ਰੂਰਤ ਮੁਤਾਬਕ ਪੁਲਿਸ ਕੋਲਸ਼ਿਕਾਇਤ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕੁਝ ਸਮਾਜ ਵਿਰੋਧੀ ਅਨਸਰ ਲਗਾਤਾਰ ਇਸ ਤਰ੍ਹਾਂ ਦੇ ਝੂਠੇ ਪ੍ਰਚਾਰ  ਜੁਟੇ ਰਹਿੰਦੇ ਹਨ। ਉਨ੍ਹਾਂ ਲੋਕਾਂ ਨੂੰਅਪੀਲ ਕੀਤੀ ਕਿ ਲੋਕ ਅਜਿਹੀਆਂ ਅਫਵਾਹਾਂਵੱਲ ਧਿਆਨ ਨਾ ਦੇਣ। ਉਨ੍ਹਾਂ ਕਿਹਾ ਕਿ ਕੁਝ ਲੋਕ ਸਮਾਜ ਦਾ ਮਾਹੌਲਵਿਗਾੜਣਾ ਚਾਹੁੰਦੇ ਹਨ ਤੇ ਲੋਕਾਂ ਨੂੰ ਇਨ੍ਹਾਂ ਤੋਂ ਸੁਚੇਤ ਰਹਿਣਾ ਚਾਹੀਦੀ ਹੈ।
ਦੱਸਣਯੋਗ ਹੈ ਕਿ ਡੇਰਾ ਸਿਰਸਾ ਮੁਖੀ ਬਾਰੇ ਪਹਿਲਾਂ ਵੀ ਅਜਿਹੀਆਂ ਕਈ ਅਫਵਾਹਾਂ ਉੱਡਦੀਆਂ ਰਹੀਆਂ ਹਨ। ਕੁਝ ਦਿਨਪਹਿਲਾਂ ਕਮੇਡੀਅਨ ਕੀਕੂ ਸ਼ਾਰਧਾ ਰਾਮ ਰਾਹੀਮ ਦੀ ਮਿਮਕਰੀ ਕਰਨ ਕਾਰਨ ਵਿਵਾਦਾਂ  ਫਸ ਗਏ ਸਨ। ਉਨ੍ਹਾਂ ਖ਼ਿਲਾਫਪੁਲਿਸ ਸ਼ਿਕਾਇਤ ਵੀ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਡੇਰਾ ਮੁਖੀ ਤੋਂ ਜਨਤਕ ਤੌਰ ਤੇ ਮੁਆਫੀ ਮੰਗੀ ਸੀ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors