Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਸ਼ਗਨ ਸਮਾਗਮ 'ਚ ਗੋਲੀ ਚੱਲਣ ਨਾਲ ਔਰਤ ਦੀ ਮੌਤ


ਬਟਾਲਾ: ਬਟਾਲਾ ਦੇ ਜਲੰਧਰ ਰੋਡ ‘ਤੇ  ਇਕ ਸ਼ਗਨ ਸਮਾਗਮ ‘ਚ ਗੋਲੀ ਚੱਲਣ ਨਾਲ ਔਰਤ ਦੀ ਮੌਤ ਹੋ ਗਈ ਹੈ। ਔਰਤ ਦਾ ਨਾਂਅ ਰੁਪਿੰਦਰ ਕੌਰ ਸੀ। ਇਹ ਸਮਾਗਮ ਇਕ ਪੈਲੇਸ ‘ਚ ਚੱਲ ਰਿਹਾ ਸੀ। ਘਟਨਾ ਮੁਤਾਬਕ ਪਿੰਡ ਦੇ ਦੋ ਨੌਜਵਾਨ ਰੁਪਿੰਦਰ ਕੌਰ ਨਾਲ ਛੇੜਛਾੜ ਕਰ ਰਹੇ ਹਨ ਤੇ ਉਸਨੇ ਨੇ ਇਨ੍ਹਾਂ ਦਾ ਵਿਰੋਧ ਕੀਤਾ। ਜਿਸ ਤੋਂ ਬਾਅਦ ਨੌਜਵਾਨਾਂ ਨੇ ਰੁਪਿੰਦਰ ਕੌਰ ‘ਤੇ ਗੋਲੀ ਚਲਾ ਦਿੱਤੀ। ਇਸ ‘ਚ ਉਸ ਦੀ ਮੌਤ ਹੋ ਗਈ। ਰੁਪਿੰਦਰ ਕੌਰ ਨੂੰ ਘਟਨਾ ਤੋਂ ਬਾਅਦ ਹਸਪਤਾਲ ਵੀ ਲਿਜਾਇਆ ਗਿਆ ਪਰ ਉਨ੍ਹਾਂ ਦੀ ਇਸ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਰੁਪਿੰਦਰ ਕੌਰ ਇਕ ਸਰਕਾਰੀ ਟੀਚਰ ਸਨ ਤੇ ਸ਼ਗਨ ਸਮਾਗਮ ‘ਚ ਰਿਸ਼ਤੇਦਾਰੀ ‘ਚੋਂ ਆਏ ਹੋਏ ਸਨ। ਗੋਲੀ ਚਲਾਉਣ ਵਾਲੇ ਨੌਜਵਾਨ ਪਿੰਡ ਦੇ ਹੀ ਸਨ ਤੇ ਇਨ੍ਹਾਂ ਕੋਲ ਦੇਸੀ ਕੱਟਾ ਸੀ।
  ਲੋਕਾਂ ਨੇ ਘਟਨਾ ਤੋਂ ਬਾਅਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ ਪੁਲਿਸ ਨੂੰ ਸੌਂਪ ਦਿੱਤਾ। ਪੁਲਿਸ ਨੇ ਇਨ੍ਹਾਂ ਦੋਵਾਂ ਖ਼ਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors