ਨਵੀਂ ਦਿੱਲੀ, 23 ਫਰਵਰੀ - ਜੇ.ਐਨ.ਯੂ. ਦੇ ਗੇਟਾਂ 'ਤੇ ਸੁਰੱਖਿਆ ਬਲ ਦੀ ਤਾਇਨਾਤੀ ਕੀਤੀ ਗਈ। ਕਿਹਾ ਜਾ ਰਿਹਾ ਹੈ ਕਿ ਕਥਿਤ ਦੇਸ਼ ਧ੍ਰੋਹੀ ਨਾਅਰੇ ਲਗਾਉਣ ਵਾਲੇ ਜੇ.ਐਨ.ਯੂ. ਦੇ ਵਿਦਿਆਰਥੀਆਂ ਨੂੰ ਪੁਲਿਸ ਗ੍ਰਿਫ਼ਤਾਰ ਕਰ ਸਕਦੀ ਹੈ। ਇਸ ਸਬੰਧ 'ਚ ਦਿੱਲੀ ਪੁਲਿਸ ਨੇ ਜੇ.ਐਨ.ਯੂ. ਦੇ ਵੀ.ਸੀ. ਕੈਂਪਸ 'ਚ ਦਾਖਲ ਹੋਣ ਦੀ ਇਜਾਜ਼ਤ ਮੰਗੀ ਹੈ। ਇਸ ਸਬੰਧ 'ਚ ਦਿੱਲੀ ਜਾਂ ਫਿਰ ਜੇ.ਐਨ.ਯੂ. ਪ੍ਰਸ਼ਾਸਨ ਵਲੋਂ ਕੁੱਝ ਵੀ ਨਹੀਂ ਗਿਆ ਹੈ।
Breaking News
Loading...
Blogger Comment