Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਮਾਛੀਵਾੜਾ ਨੇੜੇ ਆਲਟੋ ਕਾਰ ਨਹਿਰ 'ਚ ਡਿੱਗੀ,ਪੰਜ ਦੇ ਡੁੱਬਣ ਦਾ ਖ਼ਦਸ਼ਾ

ਮਾਛੀਵਾੜਾ ਨੇੜੇ ਆਲਟੋ ਕਾਰ ਨਹਿਰ 'ਚ ਡਿੱਗੀ,ਪੰਜ ਦੇ ਡੁੱਬਣ ਦਾ ਖ਼ਦਸ਼ਾਮਾਛੀਵਾੜਾ- ਲੁਧਿਆਣਾ ਦੇ ਕਸਬਾ ਮਾਛੀਵਾੜਾ ਵਿਖੇ ਇੱਕ ਆਲਟੋ ਕਾਰ ਅੱਜ ਸਵੇਰੇ ਸਰਹਿੰਦ ਨਹਿਰ ਵਿੱਚ ਡਿਗ ਗਈ। ਹਾਦਸਾ ਮਾਛੀਵਾੜਾ ਤੋਂ ਤਿੰਨ ਕਿੱਲੋਮੀਟਰ ਦੂਰ ਰਾਹੋਂ ਪਿੰਡ ਨੇੜੇ ਹੋਇਆ। ਕਾਰ ਵਿੱਚ ਚਾਰ ਸਵਾਰੀਆਂ ਸਮੇਤ ਤਿੰਨ ਬੱਚੇ ਸਨ। ਕਾਰ ਨੂੰ ਹਰਿਆਣਾ ਦੇ ਲਾਡਵਾ ਦਾ ਰਹਿਣ ਵਾਲਾ ਦਲਬੀਰ ਸਿੰਘ ਚਲਾ ਰਿਹਾ ਸੀ।
  ਮਿਲੀ ਜਾਣਕਾਰੀ ਅਨੁਸਾਰ ਇੱਕ ਵਿਆਹ ਸਮਾਗਮ ਵਿੱਚ ਹਿੱਸਾ ਲੈ ਕੇ ਦਲਬੀਰ ਸਿੰਘ ਆਪਣੀ ਪਤਨੀ , ਦੋ ਸਾਲ਼ੀਆਂ ਅਤੇ ਤਿੰਨ ਬੱਚਿਆਂ ਸਮੇਤ ਵਾਪਸ ਲਾਡਵਾ ਜਾ ਰਿਹਾ ਸੀ ਕਿ ਰਾਹੋਂ ਪਿੰਡ ਨੇੜੇ ਕਾਰ ਸਰਹਿੰਦ ਨਹਿਰ ਵਿੱਚ ਡਿਗ ਗਈ।
ਕਾਰ ਚਾਲਕ ਦਲਬੀਰ ਸਿੰਘ ਤਾਂ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ ਜਦੋਂਕਿ ਬਾਕੀ ਲਾਪਤਾ ਹਨ। ਨਹਿਰ ‘ਚੋਂ ਇੱਕ ਮਹਿਲਾ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਦੋਂ ਕਿ ਦਲਬੀਰ ਸਿੰਘ ਦੀ ਪਤਨੀ ਅਤੇ ਬੱਚਿਆਂ ਦਾ ਅਜੇ ਵੀ ਕੁਝ ਪਤਾ ਨਹੀਂ ਲੱਗਾ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors