Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਮੁੱਖ ਮੰਤਰੀ ਬਾਦਲ ਨੂੰ ਔਖੀ ਲੱਗਦੀ ਸੀ ਮੈਡੀਕਲ ਦੀ ਪੜ੍ਹਾਈ, ਤਾਹੀਓਂ ਤਾਂ...

ਫਗਵਾੜਾ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸੁਪਨਾ ਸੀ ਕਿ ਉਹ ਵੱਡੇ ਹੋ ਕੇ ਡਾਕਟਰ ਬਣਨ ਪਰ ਉਨ੍ਹਾਂ ਨੂੰ ਮੈਡੀਕਲ ਦੀ ਪੜ੍ਹਾਈ ਬਹੁਤ ਔਖੀ ਲੱਗਦੀ ਸੀ, ਜਿਸ ਕਾਰਨ ਉਹ ਸਿਆਸਤ 'ਚ ਆ ਗਏ। ਪੰਜਾਬ ਆਈ. ਐੱਮ. ਏ. ਦੇ 68ਵੇਂ ਸੰਮਲੇਨ ਪਿਮਾਕਾਨ-2015 ਦੇ ਉਦਘਾਟਨ ਸੈਸ਼ਨ ਦੌਰਾਨ ਕਿਹਾ ਕਿ ਉਹ ਡਾਕਟਰਾਂ ਪ੍ਰਤੀ ਬਹੁਤ ਸਨਮਾਨ ਰੱਖਦੇ ਹਨ ਅਤੇ ਭਗਵਾਨ ਤੋਂ ਬਾਅਦ ਉਨਾਂ ਨੂੰ ਦੂਜਾ ਸਥਾਨ ਦਿੰਦੇ ਹਨ।
ਬਾਦਲ ਨੇ ਚਿਕਿਤਸਾ ਖੇਤਰ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਪਵਿੱਤਰ ਪੇਸ਼ੇ ਲਈ ਉਨ੍ਹਾਂ ਦੇ ਸਨਮਾਨ ਦਾ ਇਕ ਹੋਰ ਕਾਰਨ ਵੀ ਹੈ। ਉਨ੍ਹਾਂ ਦੱਸਿਆ ਕਿ ਉਹ ਡਾਕਟਰ ਬਣਨਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਐੱਫ. ਐੱਸ. ਸੀ. ਮੈਡੀਕਲ ਕਾਲਜ ਨੂੰ ਚੁਣਿਆ ਪਰ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। 
ਉਨ੍ਹਾਂ ਨੇ ਹੱਸਦੇ ਹੋਏ ਕਿਹਾ ਕਿ ਮੈਡੀਕਲ ਦੀ ਪੜ੍ਹਾਈ ਬੁਹਤ ਮੁਸ਼ਕਲ ਹੈ ਅਤੇ ਜਦੋਂ ਉਹ ਕਾਲਜ ਜਾਂਦੇ ਸਨ ਤਾਂ ਮੈਡੀਕਲ ਦੇ ਵਿਦਿਆਰਥੀ ਸਾਰਾ ਦਿਨ ਰੁੱਝੇ ਰਹਿੰਦੇ ਸਨ, ਜਦੋਂ ਕਿ ਕਲਾ ਵਿਸ਼ੇ ਦੇ ਵਿਦਿਆਰਥੀ ਖੂਬ ਮੌਜ-ਮਸਤੀ ਕਰਦੇ ਸਨ, ਇਸ ਲਈ ਉਨਾਂ ਨੇ ਵੀ ਕਲਾ ਦਾ ਵਿਸ਼ਾ ਲੈ ਗਿਆ।ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਬਾਅਦ 'ਚ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors