ਪੰਜਾਬ ਸਰਕਾਰ ਨੇ ਅੱਜ ਵੱਡੀ ਪੱਧਰ 'ਤੇ ਪ੍ਰਸ਼ਾਸਕੀ ਰੱਦੋ-ਬਦਲ ਕਰਦਿਆਂ 7 ਡਿਪਟੀ ਕਮਿਸ਼ਨਰਾਂ ਸਮੇਤ 12 ਆਈ.ਏ.ਐਸ. ਅਤੇ ਦੋ ਪੀ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਸ ਬਾਰੇ ਫਾਈਲ 'ਤੇ ਅੱਜ ਸ਼ਾਮ ਸਹੀ ਪਾ ਦਿੱਤੀ ਹੈ। ਤਬਾਦਲਿਆਂ ਸਬੰਧੀ ਹੋਏ ਹੁਕਮਾਂ ਮੁਤਾਬਕ:-
{ਅਧਿਕਾਰੀ ਦਾ ਨਾਮ
(ਸਰਵ ਸ੍ਰੀ/ਸ੍ਰੀਮਤੀ)
ਮੌਜੂਦਾ ਪੋਸਟਿੰਗ
ਨਵੀਂ ਪੋਸਟਿੰਗ
1.
ਸ੍ਰੀ ਐਸ.ਆਰ. ਲੱਧੜ, ਆਈ.ਏ.ਐਸ.
ਕਮਿਸ਼ਨਰ, ਉਦਯੋਗ ਤੇ ਕਾਮਰਸ ਅਤੇ ਡਾਇਰੈਕਟਰ, ਉਦਯੋਗ ਤੇ ਕਾਮਰਸ
ਪ੍ਰਮੁੱਖ ਸਕੱਤਰ, ਪਲਾਨਿੰਗ (ਸ੍ਰੀ ਜਸਪਾਲ ਸਿੰਘ, ਆਈ.ਏ.ਐਸ. ਨੂੰ ਇਸ ਵਾਧੂ ਚਾਰਜ ਤੋਂ ਫਾਰਗ ਕਰਦੇ ਹੋਏ)
2.
ਹਰਭੁਪਿੰਦਰ ਸਿੰਘ ਨੰਦਾ ਆਈ.ਏ.ਐਸ.
ਸਕੱਤਰ, ਸਕੂਲ ਸਿੱਖਿਆ
ਕਮਿਸ਼ਨਰ, ਜਲੰਧਰ ਡਵੀਜ਼ਨ, ਜਲੰਧਰ
3.
ਰਜਤ ਅਗਰਵਾਲ, ਆਈ.ਏ.ਐਸ.
ਡਿਪਟੀ ਕਮਿਸ਼ਨਰ, ਲੁਧਿਆਣਾ
ਆਬਕਾਰੀ ਤੇ ਕਰ ਕਮਿਸ਼ਨਰ, ਪੰਜਾਬ (ਸ੍ਰੀ ਅਨੁਰਾਗ ਵਰਮਾ, ਆਈ.ਏ.ਐਸ. ਨੂੰ ਆਬਕਾਰੀ ਤੇ ਕਰ ਕਮਿਸ਼ਨਰ ਅਤੇ ਸਕੱਤਰ ਆਬਕਾਰੀ ਦੇ ਵਾਧੂ ਚਾਰਜ ਤੋਂ ਫਾਰਗ ਕਰਦੇ ਹੋਏ)
4.
ਤਜਿੰਦਰਪਾਲ ਸਿੰਘ ਸਿੱਧੂ, ਆਈ.ਏ.ਐਸ.
ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ
ਸਕੱਤਰ ਮੰਡੀ ਬੋਰਡ (ਸ੍ਰੀ ਦੀਪਇੰਦਰ ਸਿੰਘ, ਆਈ.ਏ.ਐਸ. ਨੂੰ ਇਸ ਵਾਧੂ ਚਾਰਜ ਤੋਂ ਫਾਰਗਮ ਕਰਦੇ ਹੋਏ)
5.
ਰਵੀ ਭਗਤ, ਆਈ.ਏ.ਐਸ.
ਡਿਪਟੀ ਕਮਿਸ਼ਨਰ,ਅੰਮ੍ਰਿਤਸਰ
ਡਿਪਟੀ ਕਮਿਸ਼ਨਰ, ਲੁਧਿਆਣਾ
6.
ਵਰੂਣ ਰੂਜਮ, ਆਈ.ਏ.ਐਸ.
ਡਿਪਟੀ ਕਮਿਸ਼ਨਰ, ਪਟਿਆਲਾ
ਡਿਪਟੀ ਕਮਿਸ਼ਨਰ, ਅੰਮ੍ਰਿਤਸਰ
7.
ਰਾਮਬੀਰ ਸਿੰਘ, ਆਈ.ਏ.ਐਸ.
ਵਧੀਕ ਆਬਕਾਰੀ ਤੇ ਕਰ ਕਮਿਸ਼ਨਰ, ਪੰਜਾਬ
ਡਿਪਟੀ ਕਮਿਸ਼ਨਰ, ਪਟਿਆਲਾ
8.
ਕੁਲਦੀਪ ਸਿੰਘ, ਆਈ.ਏ.ਐਸ.
ਏ.ਡੀ.ਸੀ. ਲੁਧਿਆਣਾ
ਡਿਪਟੀ ਕਮਿਸ਼ਨਰ, ਮੋਗਾ
9.
ਦਲਜੀਤ ਸਿੰਘ ਮਾਂਗਟ
ਡਿਪਟੀ ਕਮਿਸ਼ਨਰ, ਕਪੂਰਥਲਾ
ਡਿਪਟੀ ਕਮਿਸ਼ਨਰ,ਐਸ.ਏ.ਐਸ. ਨਗਰ
10.
ਕਰਨੇਸ਼ ਸ਼ਰਮਾ, ਆਈ.ਏ.ਐਸ.
ਪੋਸਟਿੰਗ ਲਈ ਉਪਲਬਧ
ਡਿਪਟੀ ਕਮਿਸ਼ਨਰ,ਰੋਪੜ
11.
ਤਨੂੰ ਕਸ਼ਯਪ, ਆਈ.ਏ.ਐਸ.
ਡਿਪਟੀ ਕਮਿਸ਼ਨਰ, ਰੋਪੜ
ਡਿਪਟੀ ਕਮਿਸ਼ਨਰ, ਕਪੂਰਥਲਾ
12.
ਪਰਮਿੰਦਰ ਸਿੰਘ ਗਿੱਲ, ਆਈ.ਏ.ਐਸ.
ਡਿਪਟੀ ਕਮਿਸ਼ਨਰ, ਮੋਗਾ
ਕਮਿਸ਼ਨਰ, ਮਿਊਂਸਪਲ ਕਾਰਪੋਰੇਸ਼ਨ, ਪਟਿਆਲਾ
13.
ਸੁਭਾਸ਼ ਚੰਦਰ, ਪੀ.ਸੀ.ਐਸ.
%ਪੋਸਟਿੰਗ ਲਈ ਉਪਲਬਧ
ਐਸ.ਡੀ.ਐਮ. ਫਿਲੌਰ
14.
ਦਮਨਦੀਪ ਕੌਰ, ਪੀ.ਸੀ.ਐਸ.
ਐਸ.ਡੀ.ਐਮ. ਫਿਲੌਰ
ਸਹਾਇਕ ਕਮਿਸ਼ਨਰ (ਜਨਰਲ/ਸ਼ਿਕਾਇਤਾਂ), ਜਲੰਧਰ
Blogger Comment